40.4 C
Patiāla
Wednesday, May 22, 2024

ਮਨੀਸ਼ ਤਿਵਾੜੀ ਵੱਲੋਂ ਸਿੱਧੂ ਨਾਲ ਮੁਲਾਕਾਤ

Must read


ਪਟਿਆਲਾ: ਕਾਂਗਰਸ ਪਾਰਟੀ ਦੇ ਕੌਮੀ ਆਗੂ ਮਨੀਸ਼ ਤਿਵਾੜੀ ਅਤੇ ਅਮਰ ਸਿੰਘ ਸਮੇਤ ਤਿੰਨ ਕਾਂਗਰਸ ਆਗੂਆਂ ਨੇ ਅੱਜ ਇੱਥੇ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਮੰਤਰੀ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ।

ਇਹ ਮੁਲਾਕਾਤ ਕਰੀਬ ਘੰਟਾ ਭਰ ਚੱਲੀ। ਜ਼ਿਕਰਯੋਗ ਹੈ ਕਿ ਰੋਡ ਰੇਜ ਦੇ ਕਈ ਸਾਲ ਪੁਰਾਣੇ ਇੱਕ ਕੇਸ ਵਿੱਚ ਹੋਈ ਇੱਕ ਸਾਲ ਦੀ ਕੈਦ ਦੇ ਤਹਿਤ ਬੰਦ ਨਵਜੋਤ ਸਿੱਧੂ ਨੂੰ ਜੇਲ੍ਹ ਵਿਚਲੀ ਦਸ ਨੰਬਰ ਵਾਰਡ ਵਿੱਚ ਰੱਖਿਆ ਹੋਇਆ ਹੈ। -ਖੇਤਰੀ ਪ੍ਰਤੀਨਿਧ





News Source link

- Advertisement -

More articles

- Advertisement -

Latest article