35.3 C
Patiāla
Monday, April 28, 2025

ਸ੍ਰੀਲੰਕਾ ਸੰਸਦ ਵਿੱਚ ਰਾਸ਼ਟਰਪਤੀ ਦੀਆਂ ਤਾਕਤਾਂ ਘਟਾਉਣ ਸਬੰਧੀ ਬਿੱਲ ਪੇਸ਼

Must read


ਕੋਲੰਬੋ, 10 ਅਗਸਤ

ਸ੍ਰੀਲੰਕਾ ਸਰਕਾਰ ਵੱਲੋਂ ਰਾਸ਼ਟਰਪਤੀ ਦੀਆਂ ਤਾਕਤਾਂ ਘਟਾਉਣ ਸਬੰਧੀ ਸੰਵਿਧਾਨਕ ਸੋਧ ਬਿੱਲ ਅੱਜ ਸੰਸਦ ਵਿੱਚ ਪੇਸ਼ ਕੀਤਾ ਗਿਆ। ਸਭ ਤੋਂ ਵੱਡੇ ਆਰਥਿਕ ਸੰਕਟ ਦਾ ਸਾਹਮਣਾ ਕਰ ਦੇਸ਼ ਵਿੱਚ ਸਿਆਸੀ ਸੁਧਾਰ ਤੇ ਹੱਲ ਲਈ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਇਹ ਪ੍ਰਮੁੱਖ ਮੰਗ ਹੈ। ਨਿਆਂ ਮੰਤਰੀ ਵਿਜੈਯਾਦਾਸਾ ਰਾਜਪਕਸੇ ਨੇ ਇਹ ਬਿੱਲ ਪੇਸ਼ ਕੀਤਾ।





News Source link

- Advertisement -

More articles

- Advertisement -

Latest article