42.7 C
Patiāla
Saturday, May 18, 2024

ਕਿਸਾਨਾਂ ਵੱਲੋਂ ਗੰਨੇ ਦੇ ਬਕਾਏ ਦੇ ਭੁਗਤਾਨ ਨੂੰ ਲੈ ਕੇ ਕੌਮੀ ਮਾਰਗ ਜਾਮ

Must read


ਫਗਵਾੜਾ, 8 ਅਗਸਤ

ਇੱਥੇ ਖੰਡ ਮਿੱਲ ਕੋਲ ਕਿਸਾਨਾਂ ਨੇ ਮਿੱਲ ਪ੍ਰਬੰਧਕਾਂ ਵੱਲੋਂ ਗੰਨਾ ਉਤਪਾਦਕਾਂ ਦੇ 75 ਕਰੋੜ ਰੁਪਏ ਦੇ ਬਕਾਏ ਦੇ ਭੁਗਤਾਨ ਵਿੱਚ ਕੀਤੀ ਜਾ ਰਹੀ ਬੇਵਜ੍ਹਾ ਦੇਰੀ ਦੇ ਰੋਸ ਵਜੋਂ ਕੌਮੀ ਮਾਰਗ ’ਤੇ ਜਾਮ ਲਗਾ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਝੰਡੇ ਹੇਠ ਕਿਸਾਨਾਂ ਨੇ ਅੱਜ ਕੌਮੀ ਮਾਰਗ ਨੰਬਰ-1 ਦੇ ਲੁਧਿਆਣਾ-ਜਲੰਧਰ ਸੈਕਸ਼ਨ ’ਤੇ ਇਕ ਪਾਸੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਜਦਕਿ ਸੜਕ ਦਾ ਦੂਜਾ ਪਾਸਾ ਖੁੱਲ੍ਹਾ ਛੱਡ ਦਿੱਤਾ।





News Source link

- Advertisement -

More articles

- Advertisement -

Latest article