17.1 C
Patiāla
Tuesday, February 18, 2025

ਓਲੰਪਿਕਸ ’ਚ ਕ੍ਰਿਕਟ ਦੀ ਵਾਪਸੀ ਦੀ ਸੰਭਾਵਨਾ, 2028 ਦੀਆਂ ਲਾਸ ਏਂਜਲਸ ਖੇਡਾਂ ’ਚ ਸ਼ਾਮਲ ਕਰਨ ’ਤੇ ਕੀਤਾ ਜਾਵੇਗਾ ਵਿਚਾਰ

Must read


ਲੁਸਾਨ, 4 ਅਗਸਤ

ਓਲੰਪਿਕ ਖੇਡਾਂ ਵਿੱਚ ਕ੍ਰਿਕਟ ਦੀ ਸ਼ਮੂਲੀਅਤ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ ਕਿਉਂਕਿ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਨੇ ਅਮਰੀਕਾ ਦੇ ਲਾਸ ਏਂਜਲਸ ਵਿੱਚ 2028 ਓਲੰਪਿਕ ਵਿੱਚ ਸ਼ਾਮਲ ਕਰਨ ਲਈ ਨੌਂ ਹੋਰ ਖੇਡਾਂ ਦੇ ਨਾਲ ਇਸ ਨੂੰ ਸਮੀਖਿਆ ਖੇਡਾਂ ਦੀ ਸੂਚੀ ਵਿੱਚ ਰੱਖਿਆ ਹੈ। ਓਲੰਪਿਕ ਖੇਡਾਂ ਵਿੱਚ ਕ੍ਰਿਕਟ ਨੂੰ ਸਿਰਫ਼ ਇੱਕ ਵਾਰ ਹੀ ਥਾਂ ਮਿਲੀ ਹੈ। ਕ੍ਰਿਕਟ 1900 ਵਿੱਚ ਪੈਰਿਸ ਵਿੱਚ ਖੇਡੀਆਂ ਗਈਆਂ ਖੇਡਾਂ ਵਿੱਚੋਂ ਇੱਕ ਸੀ। ਉਦੋਂ ਸਿਰਫ ਬਰਤਾਨੀਆ ਅਤੇ ਮੇਜ਼ਬਾਨ ਫਰਾਂਸ ਨੇ ਇਸ ਵਿੱਚ ਹਿੱਸਾ ਲਿਆ।





News Source link

- Advertisement -

More articles

- Advertisement -

Latest article