44.9 C
Patiāla
Wednesday, May 22, 2024

ਡੀਐੱਚਐੱਲ ਵੱਲੋਂ ਗਾਹਕਾਂ ਲਈ ਰੱਖੜੀ ਮੌਕੇ ਖਾਸ ਛੋਟ

Must read


ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 1 ਅਗਸਤ

ਡੀਐਚਐਲ ਐਕਸਪ੍ਰੈੱਸ ਰੱਖੜੀ ਮੌਕੇ ਰਿਟੇਲ ਗਾਹਕਾਂ ਲਈ ਖਾਸ ਪੇਸ਼ਕਸ਼ ਲੈ ਕੇ ਆਈ ਹੈ। ਇਹ ਆਫਰ ਵਿਦੇਸ਼ਾਂ ਵਿਚ ਰਹਿ ਰਹੇ ਪਰਿਵਾਰਾਂ ਨੂੰ ਰੱਖੜੀ ਤੇ ਤੋਹਫ਼ਿਆਂ ਰਾਹੀਂ ਪਰਿਵਾਰ ਦੇ ਨੇੜੇ ਲੈ ਜਾਵੇਗਾ। ਡੀਐਚਐਲ ਦੇ ਰਿਟੇਲ ਗਾਹਕ ਕੌਮਾਂਤਰੀ ਸ਼ਿਪਮੈਂਟਸ ਉਤੇ 50 ਪ੍ਰਤੀਸ਼ਤ ਤੱਕ ਦੀ ਛੋਟ ਹਾਸਲ ਕਰ ਸਕਦੇ ਹਨ। ਇਹ ਛੋਟ 13 ਅਗਸਤ ਤੱਕ ਮਿਲੇਗੀ। ਇਸ ਨੂੰ ਪੂਰੇ ਭਾਰਤ ਵਿਚ ਡੀਐਚਐਲ ਦੇ 650 ਤੋਂ ਵੱਧ ਸਟੋਰਾਂ ਉਤੇ ਹਾਸਲ ਕੀਤਾ ਜਾ ਸਕੇਗਾ। ਦੁਨੀਆ ਭਰ ਵਿਚ ਇਸ ਤਹਿਤ ਤੋਹਫੇ, ਪਕਵਾਨ ਤੇ ਹੋਰ ਵਸਤਾਂ ਭੇਜੀਆਂ ਜਾ ਸਕਦੀਆਂ ਹਨ। 



News Source link

- Advertisement -

More articles

- Advertisement -

Latest article