42.9 C
Patiāla
Sunday, May 19, 2024

ਨਾਭਾ ਨੇੜੇ ਸੜਕ 'ਤੇ ਮ੍ਰਿਤਕ ਮਿਲੇ ਬਲਦ ਤੇ ਸਾਨ੍ਹ; ਪਟਿਆਲਾ ਦੇ ਐੱਸਐੱਸਪੀ ਨੇ ਲਿਆ ਮੌਕੇ ਦਾ ਜਾਇਜ਼ਾ

Must read


ਨਿੱਜੀ ਪੱਤਰ ਪ੍ਰੇਰਕ

ਨਾਭਾ, 1 ਅਗਸਤ

ਨਾਭਾ ਰੋਹਟੀ ਪੁਲ ਤੋਂ ਜੌੜੇ ਪੁਲ ਵੱਲ ਬੀੜ ਦੋਸਾਂਝ ਵਿਚੋਂ ਜਾਂਦੀ ਸੜਕ ਉੱਪਰ ਦਸ ਬਲਦ ਮਰੇ ਪਾਏ ਗਏ। ਤਿੰਨ ਕੁ ਕਿਲੋਮੀਟਰ ਦੇ ਫਾਸਲੇ ਵਿਚ ਕਈ ਥਾਵੇਂ ਇਹ ਬਲਦ ਤੜਕਸਾਰ ਲੋਕਾਂ ਨੂੰ ਮਿਲੇ ਤਾਂ ਪੁਲੀਸ ਨੂੰ ਸੂਚਿਤ ਕੀਤਾ ਗਿਆ। ਪਟਿਆਲਾ ਐੱਸ ਐੱਸ ਪੀ ਦੀਪਕ ਪਾਰਖ ਨੇ ਵੀ ਮੌਕੇ ਦਾ ਨਿਰੀਖਣ ਕੀਤਾ। ਸ਼ਿਵ ਸੈਨਾ ਬਾਲ ਠਾਕਰੇ ਨਾਭਾ ਪ੍ਰਧਾਨ ਕ੍ਰਿਸ਼ਨ ਪਵਾਰ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਐੱਸ ਐੱਸ ਪੀ ਦੀਪਕ ਪਾਰਿਖ ਨੇ ਦੱਸਿਆ ਕਿ ਕੁਝ ਬਲਦਾਂ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ।





News Source link

- Advertisement -

More articles

- Advertisement -

Latest article