Jyotica Tangri Interview on Her Music | Bajre da sitta song | Punjabi Songs Live | Bajre da Sitta movie
ਜੋਤਿਕਾ ਟਾਂਗਰੀ ਨਾਲ ਖਾਸ ਗੱਲਬਾਤ
ਕਈ ਸੁਪਰਹਿੱਟ ਗੀਤਾਂ ਦੀ ਆਵਾਜ਼ ਹੈ ਜੋਤਿਕਾ ਟਾਂਗਰੀ
ਫਿਲਮ ‘ਬਾਜਰੇ ਦਾ ਸਿੱਟਾ’ ਦੇ ਗੀਤ ਵੀ ਜੋਤਿਕਾ ਨੇ ਗਾਏ
ਫੋਕ ਗੀਤਾਂ ਨਾਲ ਜੋਤਿਕਾ ਟਾਂਗਰੀ ਨੂੰ ਪਿਆਰ
ਜੋਤਿਕਾ ਨੇ ਲਾਇਵ ਗਾ ਕੇ ਸੁਣਾਏ ਕਈ ਗੀਤ
ਹੁਣ ਆਪ ਵੀ ਗੀਤਾਂ ‘ਚ ਫ਼ੀਚਰਿੰਗ ਕਰੇਗੀ ਜੋਤਿਕਾ
ਫਿਲਮ ‘ਬਾਜਰੇ ਦਾ ਸਿੱਟਾ’ ਦਾ ਮਿਊਜ਼ਿਕ ਹੋਇਆ ਹਿੱਟ
ਜੋਤਿਕਾ ਨੇ ਸੁਣਾਏ ਆਪਣੇ ਕਈ ਮਨਪਸੰਦ ਗੀਤ
TV ਰਿਐਲਿਟੀ ਸ਼ੋਅ ਦਾ ਹਿੱਸਾ ਵੀ ਰਹਿ ਚੁੱਕੀ ਹੈ ਜੋਤਿਕਾ
ਅਰਿਜੀਤ ਸਿੰਘ ਨਾਲ ਗੀਤ ਗਾਉਣ ਦਾ ਹੈ ਜੋਤਿਕਾ ਦਾ ਸੁਫਨਾ
ਬਚਪਨ ਤੋਂ ਹੀ ਲੋਕ ਗੀਤ ਗਾਉਂਦੀ ਹੈ ਜੋਤਿਕਾ ਟਾਂਗਰੀ
ਆਪਣੇ ਇਕ ਖਾਸ ਲਈ ਸ਼ੋਅ ਦੀ ਜੋਤਿਕਾ ਨੇ ਦੱਸੀ ਕਹਾਣੀ
#jyoticatangri #bajredasitta #punjabi songs
source
Jyotica Tangri Interview on Her Music | Bajre da sitta song | Punjabi Songs Live
- Advertisement -