36.1 C
Patiāla
Wednesday, June 26, 2024

ਪਾਕਿਸਤਾਨ: ਬੋਲਚਿਸਤਾਨ ਵਿੱਚ ਗ੍ਰਨੇਡ ਧਮਾਕਾ, ਤਿੰਨ ਜ਼ਖ਼ਮੀ

Must read


ਕਰਾਚੀ, 30 ਜੁਲਾਈ

ਪਾਕਿਸਤਾਨ ਦੇ ਬੋਲਚਿਸਤਾਨ ਸੂਬੇ ਵਿੱਚ ਫੁਟਬਾਲ ਸਟੇਡੀਅਮ ਦੇ ਬਾਹਰ ਅੱਜ ਹੋਏ ਗ੍ਰਨੇਡ ਧਮਾਕੇ ਵਿੱਚ ਪੁਲੀਸ ਮੁਲਾਜ਼ਮ ਸਮੇਤ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ। ਜਦੋਂ ਇਹ ਧਮਾਕਾ ਹੋਇਆ ਉਦੋਂ ਤੁਰਬਤ ਸਟੇਡੀਅਮ ਵਿੱਚ ਮੈਚ ਚਲ ਰਿਹਾ ਸੀ। ਇਹ ਸਟੇਡੀਅਮ ਸੂਬੇ ਦੀ ਰਾਜਧਾਨੀ ਕੁਏਟਾ ਵਿੱਚ ਏਅਰਪੋਰਟ ਰੋਡ ’ਤੇ ਸਥਿਤ ਹੈ। –ਏਜੰਸੀ





News Source link

- Advertisement -

More articles

- Advertisement -

Latest article