16.5 C
Patiāla
Saturday, January 28, 2023

ਅਸਾਮ ਤੋਂ ਕੋਲਕਾਤਾ ਲਈ ਉਡਾਣ ਭਰਨ ਵੇਲੇ ਇੰਡੀਗੋ ਜਹਾਜ਼ ਤਿਲਕ ਕੇ ਗਾਰੇ ’ਚ ਫਸਿਆ, ਯਾਤਰੀ ਬਚੇ

Must read


ਗੁਹਾਟੀ, 29 ਜੁਲਾਈ

ਅਸਾਮ ਦੇ ਜੋਰਹਾਟ ਤੋਂ ਕੋਲਕਾਤਾ ਜਾ ਰਿਹਾ ਇੰਡੀਗੋ ਦਾ ਜਹਾਜ਼ ਉਡਾਣ ਭਰਨ ਵੇਲੇ ਹਵਾਈ ਪੱਟੀ ਤੋਂ ਫਿਸਲ ਗਿਆ ਅਤੇ ਉਸ ਦੇ ਪਹੀਏ ਚਿੱਕੜ ਵਾਲੀ ਜ਼ਮੀਨ ਵਿੱਚ ਫਸ ਗਏ। ਏਅਰਲਾਈਨ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ ਵੀਰਵਾਰ ਦੀ ਹੈ, ਜਦੋਂ ਜਹਾਜ਼ 98 ਯਾਤਰੀਆਂ ਨੂੰ ਲੈ ਕੇ ਉਡਾਣ ਭਰਨ ਵਾਲਾ ਸੀ। ਹਾਲਾਂਕਿ ਘਟਨਾ ਤੋਂ ਬਾਅਦ ਉਡਾਣ ਰੱਦ ਕਰ ਦਿੱਤੀ ਗਈ।



News Source link

- Advertisement -

More articles

- Advertisement -

Latest article