ਨਵੀਂ ਦਿੱਲੀ, 29 ਜੁਲਾਈ
ਪਹਿਲੀ ਦਸੰਬਰ 2022 ਨੂੰ ਜਾਂ ਇਸ ਤੋਂ ਬਾਅਦ ਤਿਆਰ, ਦਰਾਮਦ ਜਾਂ ਪੈਕ ਕੀਤੇ ਤੰਬਾਕੂ ਉਤਪਾਦਾਂ ’ਤੇ ਤੰਬਾਕੂ ਚਿਤਾਵਨੀ ਸਬੰਧੀ ਨਵੀਂ ਤਸਵੀਰ ਦਿਖਾਈ ਦੇਵੇਗੀ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਨਵੀਂ ਤਸਵੀਰ ’ਤੇ ਲਿਖਿਆ ਹੋਵੇਗਾ,‘ਤੰਬਾਕੂ ਕਾਰਨ ਦਰਦਨਾਕ ਮੌਤ ਹੁੰਦੀ ਹੈ।