ਖਾਰਕੀਵ, 7 ਜੁਲਾਈ
ਰੂਸੀ ਬਲ ਵੱਲੋਂ ਯੂਕਰੇਨ ਵਿੱਚ ਖਾਰਕੀਵ ਸ਼ਹਿਰ ਦੇ ਉੱਤਰ ਪੂਰਬੀ ਜ਼ਿਲ੍ਹੇ ਨੈਮੀਸ਼ਲਯਾਨ ਵਿੱਚ ਰਾਕੇਟਾਂ ਨਾਲ ਕੀਤੇ ਹਮਲੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਪੰਜ ਹੋਰ ਜ਼ਖ਼ਮੀ ਹੋਏ ਹਨ। ਇਹ ਜਾਣਕਾਰੀ ਖੇਤਰੀ ਗਵਰਨਰ ਓਲੇਹ ਸਿਨੇਗੁਬੋਵ ਨੇ ਟੈਲੀਗਰਾਮ ਐਪ ’ਤੇ ਦਿੱਤੀ।