ਲਖਨਊ, 26 ਜੂਨ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਅੱਜ ਇਥੇ ਵਿਧਾਨ ਭਵਨ ਦੇ ਸਾਹਮਣੇ ਸ਼ਤਰੰਜ ਓਲੰਪਿਆਡ ਦੀ ਮਸ਼ਾਲ ਦਾ ਸਵਾਗਤ ਕੀਤਾ। ਸ਼ਤਰੰਜ ਓਲੰਪਿਆਡ ਤਹਿਤ ਮੁਕਾਬਲੇ ਤਾਮਿਲ ਨਾਡੂ ਦੇ ਮਹਾਬਲੀਪੁਰਮ ਵਿੱਚ 28 ਜੁਲਾਈ ਤੋਂ 10 ਅਗਸਤ ਤਕ ਕਰਵਾਏ ਜਾਣਗੇ। -ਪੀਟੀਆਈ