ਰੇਹੋਬੋਥ ਬੀਚ (ਅਮਰੀਕਾ), 18 ਜੂਨ
ਰਾਸ਼ਟਰਪਤੀ ਜੋਅ ਬਾਇਡਨ ਡੈਲਾਵੇਅਰ ਵਿੱਚ ਆਪਣੇ ਬੀਚ ਹਾਊਸ ਨੇੜੇ ਕੇਪ ਹੇਨਲੋਪੇਨ ਸਟੇਟ ਪਾਰਕ ਵਿੱਚ ਸ਼ਨਿੱਚਰਵਾਰ ਨੂੰ ਸਾਈਕਲ ਤੋਂ ਉਤਰਨ ਦੀ ਕੋਸ਼ਿਸ਼ ਕਰਦਿਆਂ ਡਿੱਗ ਗਏ, ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਘਟਨਾ ਮਗਰੋਂ ਅਮਰੀਕੀ ਖ਼ੁਫ਼ੀਆ ਸੇਵਾ ਏਜੰਟਾਂ ਨੇ ਰਾਸ਼ਟਰਪਤੀ ਦੀ ਉੱਠਣ ਵਿੱਚ ਮਦਦ ਕੀਤੀ। –ਏਪੀ