12.3 C
Patiāla
Tuesday, January 21, 2025

ਪੌਪ ਸਟਾਰ ਬ੍ਰਿਟਨੀ ਸਪੀਅਰਸ ਨੇ ਅਸਗਰੀ ਨਾਲ ਵਿਆਹ ਕਰਵਾਇਆ

Must read


ਲਾਸ ਏਂਜਲਸ, 10 ਜੂਨ

ਪੌਪ ਸਟਾਰ ਬ੍ਰਿਟਨੀ ਸਪੀਅਰਸ ਅਤੇ ਉਸ ਦੇ ਲੰਬੇ ਸਮੇਂ ਦੇ ਪ੍ਰੇਮੀ ਸੈਮ ਅਸਗਰੀ ਨੇ ਵਿਆਹ ਕਰਵਾ ਲਿਆ ਹੈ। ਵੀਰਵਾਰ ਰਾਤ ਨੂੰ ਜੋੜੇ ਦਾ ਵਿਆਹ ਹੋਇਆ। ਅਸਗਰੀ ਦੇ ਪ੍ਰਤੀਨਿਧੀ ਬ੍ਰੈਂਡਨ ਕੋਹੇਨ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।





News Source link

- Advertisement -

More articles

- Advertisement -

Latest article