14.7 C
Patiāla
Tuesday, January 21, 2025

ਕਰੋਨਾ ਕਾਰਨ ਸ਼ੰਘਾਈ ਕੌਮਾਂਤਰੀ ਫ਼ਿਲਮ ਉਤਸਵ ਮੁਲਤਵੀ

Must read


ਸ਼ੰਘਾਈ, 6 ਜੂਨ

ਚੀਨ ਵਿੱਚ ਕਰੋਨਾ ਦੇ ਵਧਦੇ ਮਾਮਲਿਆਂ ਕਾਰਨ ਹੁਣ ਸ਼ੰਘਾਈ ਕੌਮਾਂਤਰੀ ਫ਼ਿਲਮ ਮਹਾਉਤਸਵ (ਐੱਸਆਈਐੱਫਐੱਫ) ਦਾ 25ਵਾਂ ਸੈਸ਼ਨ 2023 ਵਿੱਚ ਹੋਵੇਗਾ। ਇਹ ਫ਼ਿਲਮ ਮਹਾਉਤਸਵ ਇਸੇ ਮਹੀਨੇ ਹੋਣ ਵਾਲਾ ਸੀ। ਐੱਸਆਈਐੱਫਐੱਫ ਦੇ ਪ੍ਰਬੰਧਕਾਂ ਨੇ ਅੱਜ ਆਪਣੀ ਅਧਿਕਾਰਿਤ ਵੈੱਬਸਾਈਟ ’ਤੇ ਇੱਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਹਾਲਾਤ ਠੀਕ ਰਹੇ ਤਾਂ ਉਹ ਇਸ ਸਾਲ ਬਾਅਦ ਵਿੱਚ ਫ਼ਿਲਮ ਪ੍ਰਦਰਸ਼ਨੀ ਅਤੇ ਹੋਰ ਪ੍ਰੋਗਰਾਮ ਕਰਵਾਉਣਗੇ।





News Source link

- Advertisement -

More articles

- Advertisement -

Latest article