31.8 C
Patiāla
Tuesday, July 15, 2025

ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਅਹਿਮ ਸੁਰਾਗ ਮਿਲਣ ਦਾ ਦਾਅਵਾ, ਲਾਰੈਂਸ ਬਿਸ਼ਨੋਈ ਤੋਂ ਪੰਜਾਬ ਪੁਲੀਸ ਕਰੇਗੀ ਪੁੱਛ ਪੜਤਾਲ

Must read


ਜੋਗਿੰਦਰ ਸਿੰਘ ਮਾਨ

ਮਾਨਸਾ, 1 ਜੂਨ

ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਦਾਅਵਾ ਕੀਤਾ ਹੈ ਕਿ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਆਈਜੀ ਬਠਿੰਡਾ ਰੇਂਜ ਵਲੋਂ ਕਾਇਮ ਕੀਤੀ ਐੱਸਆਈਟੀ ਨੂੰ ਲਗਾਤਾਰ ਅਹਿਮ ਸੁਰਾਗ ਮਿਲ ਰਹੇ ਹਨ। ਤਫ਼ਤੀਸ਼ ਦੌਰਾਨ ਬੀਤੇ ਦਿਨ 2 ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆਂਦਾ ਗਿਆ ਹੈ ਅਤੇ ਇਕ ਹੋਰ ਮੁਲਜ਼ਮ ਨੂੰ ਮੁਕੱਦਮੇ ‘ਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਵੀ ਮਾਨਸਾ ਪੁਲੀਸ ਕਾਨੂੰਨ ਅਨੁਸਾਰ ਤਫ਼ਤੀਸ਼ ‘ਚ ਸ਼ਾਮਲ ਕਰਕੇ ਉਸ ਤੋਂ ਪੁੱਛਪੜਤਾਲ ਕਰੇਗੀ।





News Source link

- Advertisement -

More articles

- Advertisement -

Latest article