ਜੁਪਿੰਦਰਜੀਤ ਸਿੰਘ
ਚੰਡੀਗੜ੍ਹ, 31 ਮਈ
10,000 ਕਰੋੜ ਰੁਪਏ ਦੇ ਕਰਾਊਨ ਚਿੱਟ ਫੰਡ ਘਪਲੇ ਦੇ ਮੁਲਜ਼ਮ ਜਗਜੀਤ ਚਾਹਲ ਨੂੰ ਹਰਿਆਣਾ ਪੁਲੀਸ ਨੇ ਗੁਜਰਾਤ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਹ ਪੰਜ ਸਾਲਾਂ ਤੋਂ ਪੰਜਾਬ ਪੁਲੀਸ ਦੀ ਸੂਚੀ ਵਿੱਚ ਸਭ ਤੋਂ ਵੱਧ ਲੋੜੀਂਦੇ ਠੱਗਾਂ ਵਿਚੋਂ ਇਕ ਹੈ। ਟ੍ਰਿਬਿਊਨ ਨੇ ਇਸ ਘੁਟਾਲੇ ਬਾਰੇ ਕਈ ਰਿਪੋਰਟਾਂ ਛਾਪੀਆਂ ਸਨ।