34.1 C
Patiāla
Sunday, July 21, 2024

ਬੰਗਲਾਦੇਸ਼: ਬੱਸ ਦਰੱਖਤ ਨਾਲ ਟਕਰਾਈ10 ਮੌਤਾਂ; 20 ਜ਼ਖ਼ਮੀ

Must read

ਬੰਗਲਾਦੇਸ਼: ਬੱਸ ਦਰੱਖਤ ਨਾਲ ਟਕਰਾਈ10 ਮੌਤਾਂ; 20 ਜ਼ਖ਼ਮੀ


ਢਾਕਾ, 29 ਮਈ

ਦੱਖਣ-ਪੱਛਮੀ ਬੰਗਲਾਦੇਸ਼ ਵਿੱਚ ਅੱਜ ਇੱਕ ਬੱਸ ਹਾਦਸਾਗ੍ਰਸਤ ਹੋਣ ਕਾਰਨ ਘੱਟ ਘੱਟ 10 ਜਣਿਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਬਰੀਸ਼ਾਲ ਜ਼ਿਲ੍ਹੇ ਦੇ ਵਜ਼ੀਰਪੁਰ ਵਿੱਚ ਡਰਾਈਵਰ ਹੱਥੋਂ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਰੁੱਖ ਵਿੱਚ ਵੱਜਣ ਕਾਰਨ ਵਾਪਰਿਆ। ਵਜ਼ੀਰਪੁਰ ਥਾਣੇ ਦੇ ਇੰਚਾਰਜ ਅਲੀ ਅਰਸ਼ਦ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਬਰੀਸ਼ਾਲ ਸ਼ੇਰ-ਏ-ਬੰਗਲਾ ਮੈਡੀਕਲ ਕਾਲਜ ਹਸਪਤਾਲ ਦਾਖਲ ਕਰਵਾਇਆ ਗਿਆ ਹੈ। -ਪੀਟੀਆਈ





News Source link

- Advertisement -

More articles

- Advertisement -

Latest article