32.9 C
Patiāla
Sunday, July 21, 2024

ਤਲਵੰਡੀ ਸਾਬੋ ਪਾਵਰ ਪ੍ਰਾਜੈਕਟ ਲਈ ਚੀਨੀਆਂ ਨੂੰ ਵੀਜ਼ਿਆਂ ਦਾ ਮਾਮਲਾ: ਕਾਰਤੀ ਤੋਂ ਲਗਾਤਾਰ ਤੀਜੇ ਦਿਨ ਸੀਬੀਆਈ ਵੱਲੋਂ ਪੁੱਛ ਪੜਤਾਲ

Must read

ਤਲਵੰਡੀ ਸਾਬੋ ਪਾਵਰ ਪ੍ਰਾਜੈਕਟ ਲਈ ਚੀਨੀਆਂ ਨੂੰ ਵੀਜ਼ਿਆਂ ਦਾ ਮਾਮਲਾ: ਕਾਰਤੀ ਤੋਂ ਲਗਾਤਾਰ ਤੀਜੇ ਦਿਨ ਸੀਬੀਆਈ ਵੱਲੋਂ ਪੁੱਛ ਪੜਤਾਲ

ਨਵੀਂ ਦਿੱਲੀ, 28 ਮਈ

ਸੀਬੀਆਈ ਨੇ ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੂੰ ਤਲਵੰਡੀ ਸਾਬੋ ਪਾਵਰ ਪ੍ਰਾਜੈਕਟ ਦੇ ਨਿਰਮਾਣ ਵਿਚ ਸ਼ਾਮਲ ਚੀਨੀ ਕਰਮਚਾਰੀਆਂ ਨੂੰ 263 ਵੀਜ਼ੇ ਜਾਰੀ ਕਰਨ ਲਈ ਕਥਿਤ ਰਿਸ਼ਵਤ ਲੈਣ ਦੇ ਮਾਮਲੇ ਵਿਚ ਲਗਾਤਾਰ ਤੀਜੇ ਦਿਨ ਪੁੱਛ ਪੜਤਾਲ ਲਈ ਤਲਬ ਕੀਤਾ। ਕਾਰਤੀ ਸਵੇਰੇ ਸੀਬੀਆਈ ਹੈੱਡਕੁਆਰਟਰ ਪਹੁੰਚੇ ਅਤੇ ਉਨ੍ਹਾਂ ਤੋਂ ਪੁੱਛ ਪੜਤਾਲ ਅੱਜ ਸਾਰਾ ਦਿਨ ਜਾਰੀ ਰਹਿਣੀ ਸੰਭਾਵਨਾ ਹੈ।

News Source link

- Advertisement -

More articles

- Advertisement -

Latest article