35.5 C
Patiāla
Tuesday, June 24, 2025

ਮੁਹਾਲੀ: ਅਦਾਲਤ ਨੇ ਵਿਜੈ ਸਿੰਗਲਾ ਦਾ 14 ਦਿਨ ਦਾ ਜੁਡੀਸ਼ਲ ਰਿਮਾਂਡ ਦਿੱਤਾ

Must read


ਦਰਸ਼ਨ ਸਿੰਘ ਸੋਢੀ

ਮੁਹਾਲੀ, 27 ਮਈ

ਇਥੋਂ ਦੀ ਅਦਾਲਤ ਨੇ ਡਾ.ਵਿਜੈ ਸਿੰਗਲਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ‘ਚ ਰੋਪੜ ਜੇਲ੍ਹ ਭੇਜ ਦਿੱਤਾ ਹੈ। ਉਹ ਮੁੜ 10 ਜੂਨ ਨੂੰ ਅਦਾਲਤ ’ਚ ਪੇਸ਼ ਹੋਣਗੇ। ਇਸ ਦੌਰਾਨ ਅਦਾਲਤ ਨੇ ਆਡੀਓ ਰਿਕਾਰਡਿੰਗ ਫੌਰੈਂਸਿਕ ਜਾਂਚ ਲਈ ਭੇਜਣ ਦੇ ਹੁਕਮ ਦਿੱਤੇ ਹਨ ਤੇ ਇਸ ਦੀ ਰਿਪੋਰਟ ਅਦਾਲਤ ’ਚ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਤੋਂ ਬਾਹਰ ਆ ਕੇ ਸਿੰਗਲਾ ਨੇ ਕਿਹਾ,‘ਮੈਨੂੰ ਮੁੱਖ ਮੰਤਰੀ, ਪੰਜਾਬ ਪੁਲੀਸ ਤੇ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ ਕਿ ਮੇਰੇ ਨਾਲ ਇਨਸਾਫ਼ ਹੋਵੇਗਾ।’





News Source link

- Advertisement -

More articles

- Advertisement -

Latest article