ਜਕਾਰਤਾ, 23 ਮਈ
ਏਸ਼ੀਆ ਕੱਪ ਹਾਕੀ ਦੇ ਅੱਜ ਪਹਿਲੇ ਦਿਨ ਜੀਬੀਕੇ ਏਰੀਨਾ ਵਿਚ ਮਲੇਸ਼ੀਆ ਤੇ ਦੱਖਣੀ ਕੋਰੀਆ ਨੇ ਜੇਤੂ ਸ਼ੁਰੂਆਤ ਕੀਤੀ ਹੈ। ਮਲੇਸ਼ੀਆ ਨੇ ਓਮਾਨ ਨੂੰ 7-0 ਜਦਕਿ ਦੱਖਣੀ ਕੋਰੀਆ ਨੇ ਬੰਗਲਾਦੇਸ਼ ਨੂੰ 6-1 ਨਾਲ ਹਰਾਇਆ।