36.7 C
Patiāla
Monday, October 7, 2024

ਪੰਜਾਬ ਕਿੰਗਜ਼ ਨੇ ਸਨਰਾਈਜਰਸ ਹੈਦਰਾਬਾਦ ਨੂੰ 5 ਨਾਲ ਹਰਾਇਆ

Must read


ਮੁੰਬਈ, 22 ਮਈ

ਇੰਡੀਅਨ ਪ੍ਰੀਮੀਅਰ ਲੀਗ ਦੇ ਇੱਕ ਮੈਚ ਵਿੱਚ ਪੰਜਾਬ ਕਿੰਗਜ਼ ਨੇ ਸਨਰਾਈਜਰਸ ਹੈਦਰਾਬਾਦ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇੱਥੇ ਵਾਨਖੇੜੇ ਸਟੇਡੀਅਮ ਵਿੱਚ ਪਹਿਲਾਂ ਖੇਡਦਿਆਂ ਸਨਰਾਈਜਰਸ ਹੈਦਰਾਬਾਦ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 157/8 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਖੇਡਦਿਆਂ ਪੰਜਾਬ ਕਿੰਗਜ਼ ਟੀਮ ਨੇ ਮਿਲਿਆ 158 ਦੌੜਾਂ ਦਾ ਟੀਚਾ 5 ਵਿਕਟਾਂ ਗੁਆ ਕੇ 15.1 ਓਵਰਾਂ ਵਿੱਚ ਹੀ 160 ਦੌੜਾਂ ਬਣਾਉਂਦਿਆਂ ਪੂਰਾ ਕਰ ਲਿਆ। ਪੰਜਾਬ ਵੱਲੋਂ ਸ਼ਿਖਰ ਧਵਨ ਨੇ 39 ਅਤੇ ਲਿਆਮ ਲਿਵਿੰਗਸਟੋਨ 49 ਦੌੜਾਂ ਦੀ ਪਾਰੀ ਖੇਡੀ। ਪੰਜਾਬ ਕਿੰਗਜ਼ ਦੇ ਗੇਂਦਬਾਜ਼ ਹਰਪ੍ਰੀਤ ਬਰਾੜ ਨੂੰ 3 ਵਿਕਟਾਂ ਲੈਣ ਸਦਕਾ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ। 





News Source link

- Advertisement -

More articles

- Advertisement -

Latest article