33.5 C
Patiāla
Tuesday, June 24, 2025

ਸ੍ਰੀਲੰਕਾ ਸਰਕਾਰ ਨੇ ਦੇਸ਼ ’ਚੋਂ ਐਮਰਜੰਸੀ ਹਟਾਈ

Must read


ਕੋਲੰਬੋ, 21 ਮਈ

ਸ੍ਰੀਲੰਕਾ ਸਰਕਾਰ ਨੇ ਅੱਜ ਦੇਸ਼ ’ਚੋਂ ਐਮਰਜੰਸੀ ਹਟਾ ਦਿੱਤੀ। ਦੇਸ਼ ਵਿੱਚ ਆਰਥਿਕ ਸੰਕਟ ਅਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਦੋ ਹਫ਼ਤੇ ਪਹਿਲਾਂ ਐਮਰਜੰਸੀ ਲਾਗੂ ਕੀਤੀ ਗਈ ਸੀ। ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੇ ਮਹੀਨੇ ਵਿੱਚ ਦੂਜੀ ਵਾਰ 6 ਮਈ ਨੂੰ ਐਮਰਜੰਸੀ ਲਾਗੂ ਕੀਤੀ।





News Source link

- Advertisement -

More articles

- Advertisement -

Latest article