11.9 C
Patiāla
Sunday, December 10, 2023

ਐੱਫਆਈਐੱਚ ਹਾਕੀ 5 ਲਈ ਗੁਰਿੰਦਰ ਨੂੰ ਕਪਤਾਨੀ

Must read


ਨਵੀਂ ਦਿੱਲੀ: ਡਿਫੈਂਡਰ ਗੁਰਿੰਦਰ ਸਿੰਘ ਸਵਿਟਜ਼ਰਲੈਂਡ ਦੇ ਲੁਸਾਨੇ ਵਿੱਚ 5 ਅਤੇ 6 ਜੂਨ ਨੂੰ ਹੋਣ ਵਾਲੀ ਪਹਿਲੀ ਐੱਫਆਈਐੱਚ ਹਾਕੀ 5 ਚੈਂਪੀਅਨਸ਼ਿਪ ਵਿੱਚ ਭਾਰਤ ਦੀ ਨੌ ਮੈਂਬਰੀ ਟੀਮ ਦੀ ਕਮਾਨ ਸੰਭਾਲੇਗਾ। ਭਾਰਤੀ ਪੁਰਸ਼ ਟੀਮ ਮਲੇਸ਼ੀਆ, ਪਾਕਿਸਤਾਨ, ਪੋਲੈਂਡ ਅਤੇ ਮੇਜ਼ਬਾਨ ਸਵਿਟਜ਼ਰਲੈਂਡ ਨਾਲ ਖੇਡੇਗੀ। ਮਿਡਫੀਲਡਰ ਸੁਮਿਤ ਉਪ ਕਪਤਾਨ ਹੋਵੇਗਾ। ਟੀਮ ਵਿੱਚ ਗੁਰਿੰਦਰ ਤੇ ਸੁਮਿਤ ਤੋਂ ਇਲਾਵਾ ਗੋਲਕੀਪਰ ਪਵਨ, ਡਿਫੈਂਡਰ ਸੰਜੈ, ਮਨਦੀਪ, ਰਵੀਚੰਦਰ ਸਿੰਘ, ਦਿਲਪ੍ਰੀਤ ਸਿੰਘ, ਮੁਹੰਮਦ ਰਹੀਲ ਮੌਸਿਨ ਅਤੇ ਗੁਰਸਾਹਿਬਜੀਤ ਸਿੰਘ ਨੂੰ ਜਗ੍ਹਾ ਮਿਲੀ ਹੈ। -ਪੀਟੀਆਈ

News Source link

- Advertisement -

More articles

- Advertisement -

Latest article