ਕੋਲੰਬੋ, 17 ਮਈ
ਸ੍ਰੀਲੰਕਾ ਦੀ ਸੰਸਦ ’ਚ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਖ਼ਿਲਾਫ਼ ਵਿਰੋਧੀ ਧਿਰ ਵੱਲੋਂ ਪੇਸ਼ ਬੇਭੋਰੋਸਗੀ ਦਾ ਮਤਾ ਡਿੱਗ ਗਿਆ। ਮਤੇ ਦੇ ਵਿਰੋਧ ਵਿੱਚ 119 ਤੇ ਹੱਕ ਵਿੱਚ 68 ਵੋਟਾਂ ਪਈਆਂ।