12.3 C
Patiāla
Monday, December 5, 2022

ਭਾਰਤ ਦੇ 42 ਹਵਾਈ ਅੱਡਿਆਂ ’ਤੇ 84 ਵਰਕਰ ਸ਼ਰਾਬ ਦੇ ਨਸ਼ੇ ’ਚ ਮਿਲੇ : The Tribune India

Must read


ਨਵੀਂ ਦਿੱਲੀ, 15 ਮਈ

ਡਾਇਰੈਕਟਰ ਜਨਰਲ ਸਿਵਲ ਏਵੀਏਸ਼ਨ (ਡੀਜੀਸੀਏ) ਵੱਲੋਂ ਜਾਰੀ ਰਿਪੋਰਟ ਮੁਤਾਬਕ ਭਾਰਤ ਦੇ 42 ਹਵਾਈ ਅੱਡਿਆਂ ’ਤੇ ਜਨਵਰੀ 2021-ਮਾਰਚ 2022 ਤੱਕ ਕੁੱਲ 84 ਜਣੇ ਡਿਊਟੀ ਦੌਰਾਨ ਸ਼ਰਾਬ ਦੇ ਨਸ਼ੇ ਵਿਚ ਪਾਏ ਗਏ ਹਨ। ਜਿਹੜੇ 84 ਵਰਕਰ ਲਾਜ਼ਮੀ ਅਲਕੋਹਲ ਟੈਸਟ ਵਿਚ ਪਾਸ ਨਹੀਂ ਹੋ ਸਕੇ, ਉਨ੍ਹਾਂ ਵਿਚ 54 ਡਰਾਈਵਰ ਹਨ। ਟੈਸਟ ਵਿਚੋਂ ਫੇਲ੍ਹ ਹੋਣ ਵਾਲੇ ਜ਼ਿਆਦਾਤਰ ਵਰਕਰ ਉਹ ਹਨ ਜਿਨ੍ਹਾਂ ਨੂੰ ਏਅਰਪੋਰਟ ਅਪਰੇਟਰਾਂ ਵਜੋਂ ਰੱਖਿਆ ਹੋਇਆ ਸੀ। ਜਦਕਿ ਕੁਝ ਹੋਰਾਂ ਨੂੰ ਕੇਟਰਿੰਗ ਤੇ ਗਰਾਊਂਡ ਹੈਂਡਲਿੰਗ ਕੰਪਨੀਆਂ ਤੇ ਜਹਾਜ਼ਾਂ ਦੇ ਰੱਖ-ਰਖਾਅ ਵਾਲੀਆਂ ਕੰਪਨੀਆਂ ਨੇ ਰੱਖਿਆ ਹੋਇਆ ਸੀ।

News Source link

- Advertisement -

More articles

- Advertisement -

Latest article