41.8 C
Patiāla
Saturday, May 24, 2025

ਆਈਪੀਐਲ: ਰਾਜਸਥਾਨ ਰਾਇਲਜ਼ ਨੇ ਲਖਨਊ ਨੂੰ 24 ਦੌੜਾਂ ਨਾਲ ਹਰਾਇਆ

Must read


ਮੁੰਬਈ, 15 ਮਈ

ਇਥੇ ਆਈਪੀਐਲ ਦੇ ਮੈਚ ਵਿਚ ਅੱਜ ਰਾਜਸਥਾਨ ਰਾਇਲਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 24 ਦੌੜਾਂ ਨਾਲ ਹਰਾਇਆ। ਇਸ ਨਤੀਜੇ ਨਾਲ ਰਾਜਸਥਾਨ ਦੀ ਪਲੇਅਆਫ ਵਿਚ ਪੁੱਜਣ ਦੀਆਂ ਉਮੀਦਾਂ ਵਧ ਗਈਆਂ ਹਨ। ਰਾਜਸਥਾਨ ਦੇ 13 ਮੈਚਾਂ ਵਿਚ 16 ਅੰਕ ਹਨ। ਲਖਨਊ ਦੇ ਵੀ 13 ਮੈਚਾਂ ਵਿਚ 16 ਅੰਕ ਹੋ ਗਏ ਹਨ ਪਰ ਬਿਹਤਰ ਔਸਤ ਨਾਲ ਰਾਜਸਥਾਨ ਰਾਇਲਜ਼ ਹੁਣ ਸੂਚੀ ਵਿਚ ਨੰਬਰ ਦੋ ’ਤੇ ਪੁੱਜ ਗਈ ਹੈ। ਇਸ ਤੋਂ ਪਹਿਲਾਂ ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ ਨਾਲ 178 ਦੌੜਾਂ ਬਣਾਈਆਂ ਪਰ ਲਖਨਊ ਦੀ ਟੀਮ ਨੇੇ 20 ਓਵਰਾਂ ਵਿਚ ਅੱਠ ਵਿਕਟਾਂ ਗੁਆ ਕੇ ਸਿਰਫ 154 ਦੌੜਾਂ ਹੀ ਬਣਾ ਸਕੀ। 





News Source link

- Advertisement -

More articles

- Advertisement -

Latest article