19.5 C
Patiāla
Saturday, December 10, 2022

ਤ੍ਰਿਪੁਰਾ: ਮਾਣਿਕ ਸਾਹਾ ਹੋਣਗੇ ਨਵੇਂ ਮੁੱਖ ਮੰਤਰੀ : The Tribune India

Must read


ਅਗਰਤਲਾ, 14 ਮਈ

ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਬ ਨੇ ਅੱਜ ਸਵੇਰੇ ਰਾਜਪਾਲ ਨੂੰ ਅਸਤੀਫਾ ਸੌਂਪ ਦਿੱਤਾ ਸੀ ਤੇ ਪਾਰਟੀ ਨੇ ਨਵਾਂ ਮੁੱਖ ਮੰਤਰੀ ਵੀ ਤੈਅ ਕਰ ਦਿੱਤਾ ਹੈ। ਤ੍ਰਿਪੁਰਾ ਦੇ ਨਵੇਂ ਮੁੱਖ ਮੰਤਰੀ ਮਾਣਿਕ ਸਾਹਾ ਹੋਣਗੇ। ਉਹ ਇਸ ਵੇਲੇ ਭਾਜਪਾ ਦੇ ਰਾਜ ਸਭਾ ਮੈਂਬਰ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਬਿਪਲਬ ਦੇਬ ਨੂੰ ਤ੍ਰਿਪੁਰਾ ਦਾ ਸੂਬਾ ਪ੍ਰਧਾਨ ਬਣਾਇਆ ਜਾ ਰਿਹਾ ਹੈ।





News Source link

- Advertisement -

More articles

- Advertisement -

Latest article