21 C
Patiāla
Wednesday, February 19, 2025

ਸੁੰਦਰਗੜ੍ਹ ’ਚ ਬਣ ਰਿਹੈ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ

Must read


ਰੁੜਕੇਲਾ: ਭਾਰਤੀ ਹਾਕੀ ਟੀਮ ਨੂੰ ਦਿਲੀਪ ਟਿਕਰੀ ਵਰਗੇ ਖਿਡਾਰੀ ਦੇਣ ਵਾਲੇ ਸੁੰਦਰਗੜ੍ਹ ਜ਼ਿਲ੍ਹੇ ’ਚ ਦੇਸ਼ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ ਤਿਆਰ ਕੀਤਾ ਜਾ ਰਿਹਾ ਹੈ ਜਿਸ ਦੀ ਸਮਰੱਥਾ 20 ਹਜ਼ਾਰ ਦਰਸ਼ਕਾਂ ਦੀ ਹੋਵੇਗੀ। ਉੜੀਸਾ ਦੇ ਆਦਿਵਾਸੀ ਇਲਾਕੇ ’ਚ ਬਣ ਰਹੇ ਇਸ ਸਟੇਡੀਅਮ ਦਾ ਨਾਂ ਬਿਰਸਾ ਮੁੰਡਾ ਕੌਮਾਂਤਰੀ ਹਾਕੀ ਸਟੇਡੀਅਮ ਰੱਖਿਆ ਗਿਆ ਹੈ ਤੇ ਇਹ ਅਕਤੂਬਰ ਤੱਕ ਤਿਆਰ ਹੋ ਜਾਵੇਗਾ। ਉੜੀਸਾ ਦੇ ਖੇਡ ਵਿਭਾਗ ਦੇ ਸਲਾਹਕਾਰ ਸਵਾਗਤ ਸਿੰਘ ਨੇ ਦੱਸਿਆ ਕਿ ਅਕਤੂਬਰ ਵਿੱਚ ਇਸ ਸਟੇਡੀਅਮ ’ਚ ਪ੍ਰੋ-ਲੀਗ ਮੈਚ ਕਰਵਾਉਣ ਦੀ ਯੋਜਨਾ ਵੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article