26.1 C
Patiāla
Friday, April 26, 2024

ਮਰਹੂਮ ਫੋਟੋ ਪੱਤਰਕਰ ਦਾਨਿਸ਼ ਸਣੇ ਚਾਰ ਭਾਰਤੀਆਂ ਨੂੰ ਪੁਲਿਟਜ਼ਰ ਪੁਰਸਕਾਰ

Must read


ਨਿਊਯਾਰਕ, 10 ਮਈ

ਅਫ਼ਗ਼ਾਨਿਸਤਾਨ ਦੇ ਕੰਧਾਰ ਵਿੱਚ ਆਪਣਾ ਫ਼ਰਜ ਨਿਭਾਉਂਦਿਆਂ ਜਾਨ ਦੇਣ ਵਾਲਾ ਭਾਰਤੀ ਫੋਟੋ ਜਰਨਲਿਸਟ ਦਾਨਿਸ਼ ਸਿਦੀਕੀ ਫੀਚਰ ਫੋਟੋਗ੍ਰਾਫੀ ਸ਼੍ਰੇਣੀ ਵਿੱਚ ਵੱਕਾਰੀ ਪੁਲਿਟਜ਼ਰ ਪੁਰਸਕਾਰ 2022 ਨਾਲ ਸਨਮਾਨਿਤ ਚਾਰ ਭਾਰਤੀਆਂ ਵਿੱਚੋਂ ਇੱਕ ਹੈ। ਸਿਦੀਕੀ ਅਤੇ ਉਸ ਦੇ ਸਾਥੀਆਂ ਅਦਨਾਨ ਆਬਿਦੀ, ਸਨਾ ਇਰਸ਼ਾਦ ਮੱਟੂ ਅਤੇ ਰਾਇਟਰਜ਼ ਨਿਊਜ਼ ਏਜੰਸੀ ਤੋਂ ਅਮਿਤ ਡੇਵ ਨੇ ਇਹ ਪੁਰਸਕਾਰ ਜਿੱਤਿਆ ਹੈ। 





News Source link

- Advertisement -

More articles

- Advertisement -

Latest article