22 C
Patiāla
Saturday, April 20, 2024

ਆਸਟਰੇਲੀਆ ਖ਼ਿਲਾਫ਼ ਸਤੰਬਰ ’ਚ ਤਿੰਨ ਟੀ-20 ਮੈਚਾਂ ਦੀ ਮੇਜ਼ਬਾਨੀ ਕਰੇਗਾ ਭਾਰਤ

Must read


ਮੈਲਬਰਨ, 10 ਮਈ

ਭਾਰਤੀ ਕ੍ਰਿਕਟ ਟੀਮ ਸਤੰਬਰ ਵਿੱਚ ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਘਰੇਲੂ ਲੜੀ ਖੇਡੇਗੀ। ਆਸਟਰੇਲੀਆ ਦੀ ਟੀਮ ਜ਼ਿੰਬਾਬਵੇ, ਨਿਊਜ਼ੀਲੈਂਡ, ਵੈਸਟਇੰਡੀਜ਼, ਇੰਗਲੈਂਡ ਅਤੇ ਭਾਰਤ ਖ਼ਿਲਾਫ਼ 3-3 ਟੀ-20 ਮੈਚ ਖੇਡੇਗੀ। ਅਗਲੇ ਸਾਲ ਆਸਟਰੇਲੀਆ ਨੇ ਚਾਰ ਟੈਸਟ ਮੈਚਾਂ ਲਈ ਫਰਵਰੀ-ਮਾਰਚ ਵਿੱਚ ਭਾਰਤ ਦਾ ਦੌਰਾ ਕਰਨਾ ਹੈ। ਭਾਰਤੀ ਟੀਮ ਨੇ 9 ਤੋਂ 19 ਜੂਨ ਤੱਕ ਦੱਖਣੀ ਅਫਰੀਕਾ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਹੈ। ਭਾਰਤੀ ਟੀਮ 1 ਜੁਲਾਈ ਤੋਂ ਇੰਗਲੈਂਡ ਖ਼ਿਲਾਫ਼ ਪੰਜਵਾਂ ਅਤੇ ਆਖਰੀ ਟੈਸਟ ਖੇਡੇਗੀ, ਜੋ ਪਿਛਲੇ ਸਾਲ ਕਰੋਨਾ ਮਹਾਮਾਰੀ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ। ਭਾਰਤ ਨੇ ਇੰਗਲੈਂਡ ਖ਼ਿਲਾਫ਼ ਤਿੰਨ ਟੀ-20 ਅਤੇ ਤਿੰਨ ਇਕ ਦਿਨਾਂ ਵੀ ਖੇਡਣੇ ਹਨ।





News Source link

- Advertisement -

More articles

- Advertisement -

Latest article