35.6 C
Patiāla
Wednesday, October 4, 2023

ਔਰਤਾਂ ਬੁਰਕੇ਼ ਬਗ਼ੈਰ ਘਰੋਂ ਨਾ ਨਿਕਲਣ: ਅਫ਼ਗ਼ਾਨਿਸਤਾਨ ਦੀ ਤਾਲਿਬਾਨ ਹਕੂਮਤ ਦਾ ਫ਼ੁਰਮਾਨ

Must read


ਕਾਬੁਲ, 7 ਮਈ

ਅਫ਼ਗ਼ਾਨਿਸਤਾਨ ਦੀ ਤਾਲਿਬਾਨ ਲੀਡਰਸ਼ਿਪ ਨੇ ਸਾਰੀਆਂ ਔਰਤਾਂ ਨੂੰ ਜਨਤਕ ਥਾਵਾਂ ’ਤੇ ਆਪਣੇ ਚਿਹਰੇ ਸਮੇਤ ਪੂਰੇ ਸਰੀਰ ਨੂੰ ਢਕਣ ਲਈ ਬੁਰਕਾ ਪਹਿਨਣ ਦਾ ਹੁਕਮ ਦਿੱਤ ਹੈ। ਤਾਲਿਬਾਨ ਸਰਕਾਰ ਦੇ ਆਚਾਰ ਅਤੇ ਨੈਤਿਕਤਾ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਵਰਣਨਯੋਗ ਹੈ ਕਿ ਤਾਲਿਬਾਨ ਨੇ ਸਾਲ 1996-2001 ਦੇ ਪਿਛਲੇ ਸ਼ਾਸਨਕਾਲ ਵਿਚ ਵੀ ਔਰਤਾਂ ‘ਤੇ ਇਸੇ ਤਰ੍ਹਾਂ ਦੀਆਂ ਸਖ਼ਤ ਪਾਬੰਦੀਆਂ ਲਗਾਈਆਂ ਸਨ।





News Source link

- Advertisement -

More articles

- Advertisement -

Latest article