21 C
Patiāla
Wednesday, February 19, 2025

ਕਨੈਕਟੀਕਟ ਅਸੈਂਬਲੀ ਨੂੰ ਸਿੱਖ ਆਜ਼ਾਦੀ ਐਲਾਨਾਮੇ ਸਬੰਧੀ ਵਧਾਈ ਪੱਤਰ ਰੱਦ ਕਰਨ ਦੀ ਅਪੀਲ

Must read


ਵਾਸ਼ਿੰਗਟਨ, 5 ਮਈ

ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਸਮੂਹਾਂ ਨੇ ਕਨੈਕਟੀਕਟ ਸਟੇਟ ਅਸੈਂਬਲੀ ਨੂੰ ਸਿੱਖ ਆਜ਼ਾਦੀ ਐਲਾਨਾਮੇ ਦੀ 36ਵੀਂ ਵਰ੍ਹੇਗੰਢ ’ਤੇ ਵੱਖਵਾਦੀ ਸਿੱਖ ਸੰਸਥਾ ਨੂੰ ਵਧਾਈ ਦੇਣ ਵਾਲੇ ਆਪਣੇ ਅਧਿਕਾਰਤ ਪੱਤਰ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਕਨੈਕਟੀਕਟ ਸੂਬੇ ਦੀ ਜਨਰਲ ਅਸੈਂਬਲੀ ਨੇ 29 ਅਪਰੈਲ ਨੂੰ ਖਾਲਿਸਤਾਨ ਪੱਖੀ ਸੰਗਠਨ ‘ਵਰਲਡ ਸਿੱਖ ਪਾਰਲੀਮੈਂਟ’ ਨੂੰ ਸਿੱਖ ਆਜ਼ਾਦੀ ਐਲਾਨਨਾਮੇ ਦੀ 36ਵੀਂ ਵਰ੍ਹੇਗੰਢ ‘ਤੇ ਵਧਾਈ ਦਿੱਤੀ ਹੈ।





News Source link

- Advertisement -

More articles

- Advertisement -

Latest article