35.5 C
Patiāla
Saturday, April 20, 2024

ਐੱਲਆਈਸੀ ਦਾ ਆਈਪੀਓ ਖੁੱਲ੍ਹਿਆ, 9 ਨੂੰ ਹੋਵੇਗਾ ਬੰਦ

Must read


ਨਵੀਂ ਦਿੱਲੀ, 4 ਮਈ

ਭਾਰਤੀ ਜੀਵਨ ਬੀਮਾ ਨਿਗਮ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਅੱਜ ਪ੍ਰਚੂਨ ਅਤੇ ਸੰਸਥਾਗਤ ਨਿਵੇਸ਼ਕਾਂ ਲਈ ਖੁੱਲ੍ਹ ਗਈ। ਸਰਕਾਰ ਨੇ ਆਪਣੇ 3.5 ਫੀਸਦੀ ਸ਼ੇਅਰ ਵੇਚ ਕੇ 21,000 ਕਰੋੜ ਰੁਪਏ ਜੁਟਾਉਣ ਦਾ ਟੀਚਾ ਰੱਖਿਆ ਹੈ। ਐੱਲਆਈਸੀ ਦਾ ਆਈਪੀਓ 9 ਮਈ ਨੂੰ ਬੰਦ ਹੋਵੇਗਾ। ਐੱਲਆਈਸੀ ਨੇ 902-949 ਰੁਪਏ ‘ਤੇ ਸ਼ੇਅਰ ਕੀਮਤ ਤੈਅ ਕੀਤੀ ਹੈ।



News Source link

- Advertisement -

More articles

- Advertisement -

Latest article