21.8 C
Patiāla
Saturday, April 20, 2024

ਸਰਕਾਰ ਨੇ ਅੱਪਡੇਟ ਆਮਦਨ ਕਰ ਰਿਟਰਨ ਭਰਨ ਲਈ ਫਾਰਮ ਜਾਰੀ ਕੀਤਾ

Must read


ਨਵੀਂ ਦਿੱਲੀ, 1 ਮਈ

ਆਮਦਨ ਕਰ ਵਿਭਾਗ ਨੇ ਅੱਪਡੇਟ ਇਨਕਮ ਟੈਕਸ ਰਿਟਰਨ (ਆਈਟੀਆਰ) ਭਰਨ ਲਈ ਨਵਾਂ ਫਾਰਮ ਨੋਟੀਫਾਈ ਕੀਤਾ ਹੈ। ਇਸ ਵਿੱਚ ਟੈਕਸਦਾਤਾ ਨੂੰ ਟੈਕਸ ਲਈ ਪੇਸ਼ ਕੀਤੀ ਜਾ ਰਹੀ ਰਕਮ ਦੇ ਨਾਲ ਇਸ ਨੂੰ ਫਾਈਲ ਕਰਨ ਦਾ ਸਹੀ ਕਾਰਨ ਦੱਸਣਾ ਹੋਵੇਗਾ। ਨਵਾਂ ਫਾਰਮ (ਆਰਟੀਆਰ-ਯੂ) ਟੈਕਸਦਾਤਾਵਾਂ ਨੂੰ ਵਿੱਤੀ ਸਾਲ 2019-20 ਅਤੇ 2020-21 ਲਈ ਅੱਪਡੇਟ ਕੀਤੇ ਇਨਕਮ ਟੈਕਸ ਰਿਟਰਨ ਭਰਨ ਲਈ ਉਪਲਬਧ ਹੋਵੇਗਾ।



News Source link

- Advertisement -

More articles

- Advertisement -

Latest article