24.1 C
Patiāla
Wednesday, April 24, 2024

ਏਟੀਐੱਫ ਦੀਆਂ ਕੀਮਤਾਂ ’ਚ ਵਾਧਾ: ਭਾਅ ਰਿਕਾਰਡ ਉਚਾਈ ’ਤੇ ਪੁੱਜੇ

Must read


ਨਵੀਂ ਦਿੱਲੀ, 1 ਮਈ

ਹਵਾਈ ਜਹਾਜ਼ ਤੇਲ (ਏਟੀਐੱਫ) ਦੀਆਂ ਕੀਮਤਾਂ ਵਿਚ 3.22 ਫੀਸਦੀ ਦਾ ਹੋਰ ਵਾਧਾ ਕੀਤਾ ਗਿਆ ਹੈ। ਇਸ ਕਾਰਨ ਇਸ ਦੀਆਂ ਕੀਮਤਾਂ ਰਿਕਾਰਡ ਉਚਾਈ ‘ਤੇ ਪਹੁੰਚ ਗਈਆਂ ਹਨ। ਇਸ ਸਾਲ ਜਹਾਜ਼ਾਂ ਦੇ ਤੇਲ ਦੀਆਂ ਕੀਮਤਾਂ ਵਿੱਚ ਇਹ ਨੌਵਾਂ ਵਾਧਾ ਹੈ। ਰਾਸ਼ਟਰੀ ਰਾਜਧਾਨੀ ‘ਚ ਏਟੀਐੱਫ ਦੀਆਂ ਕੀਮਤਾਂ ‘ਚ 3,649.13 ਰੁਪਏ ਪ੍ਰਤੀ ਕਿਲੋਲਿਟਰ ਜਾਂ 3.22 ਫੀਸਦੀ ਦਾ ਵਾਧਾ ਹੋਇਆ ਹੈ। ਹੁਣ ਰਾਸ਼ਟਰੀ ਰਾਜਧਾਨੀ ‘ਚ ਇਸ ਦੀ ਕੀਮਤ 1,16,851.46 ਰੁਪਏ ਪ੍ਰਤੀ ਕਿਲੋਲਿਟਰ (116.8 ਰੁਪਏ ਪ੍ਰਤੀ ਲਿਟਰ) ‘ਤੇ ਪਹੁੰਚ ਗਈ ਹੈ।



News Source link

- Advertisement -

More articles

- Advertisement -

Latest article