19.5 C
Patiāla
Saturday, December 10, 2022

ਉੱਤਰਾਖੰਡ ’ਚ ਚਾਰਧਾਮ ਯਾਤਰਾ ਸ਼ੁਰੂ : The Tribune India

Must read


ਦੇਹਰਾਦੂਨ, 3 ਮਈ

ਉੱਤਰਾਖੰਡ ਦੇ ਉੱਪਰੀ ਗੜ੍ਹਵਾਲ ਖੇਤਰ ਵਿੱਚ ਸਥਿਤ ਪ੍ਰਸਿੱਧ ਗੰਗੋਤਰੀ ਅਤੇ ਯਮੁਨੋਤਰੀ ਤੀਰਥ ਅਸਥਾਨਾਂ ਦੇ ਕਪਾਟ ਛੇ ਮਹੀਨੇ ਬੰਦ ਰਹਿਣ ਬਾਅਦ ਅੱਜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਦੇ ਨਾਲ ਹੀ ਚਾਰਧਾਮ ਯਾਤਰਾ ਸ਼ੁਰੂ ਹੋ ਗਈ।ਚਾਰਧਾਮ ਨਾਲ ਮਸ਼ਹੂਰ ਕੇਦਾਰਨਾਥ ਅਤੇ ਬਦਰੀਨਾਥ ਦੇ ਕਪਾਟ ਕ੍ਰਮਵਾਰ 6 ਮਈ ਅਤੇ 8 ਮਈ ਨੂੰ ਖੁੱਲ੍ਹਣਗੇ।





News Source link

- Advertisement -

More articles

- Advertisement -

Latest article