14.1 C
Patiāla
Saturday, December 10, 2022

ਅਟਾਰੀ ’ਤੇ ਬੀਐੱਸਐੱਫ ਤੇ ਪਾਕਿ ਰੇਂਜਰਾਂ ਨੇ ਈਦ ਮੌਕੇ ਇਕ ਦੂਜੇ ਨੂੰ ਵਧਾਈ ਤੇ ਮਠਿਆਈ ਦਿੱਤੀ : The Tribune India

Must read


ਪੰਜਾਬੀ ਟ੍ਰਿਬਿਊਨ ਵੈੱਬ ਡੈੱਸਕ

ਚੰਡੀਗੜ੍ਹ, 3 ਮਈ

ਅੱਜ ਈਦ ਦੇ ਮੌਕੇ ’ਤੇ ਭਾਰਤ ਪਾਕਿਸਤਾਨ ਦੀ ਸਰਹੱਦ ਅਟਾਰੀ ’ਤੇ ਬੀਐੱਸਐੱਫ ਤੇ ਪਾਕਿਸਤਾਨ ਦੇ ਰੇਂਜਰਾਂ ਨੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਬੀਐੱਸਐੱਫ ਦੇ ਕਮਾਂਡੈਂਟ ਜਸਬੀਰ ਸਿੰਘ ਨੇ ਈਦ-ਉਲ-ਫਿਤਰ ਮੌਕੇ ਪਾਕਿਸਤਾਨੀ ਰੇਂਜਰਾਂ ਦੇ ਵਿੰਗ ਕਮਾਂਡਰ ਆਮਿਰ ਨੂੰ ਵਧਾਈ ਦਿੰਦੇ ਹੋਏ ਮਠਿਆਈ ਸਾਂਝੀ ਕੀਤੀ। 





News Source link

- Advertisement -

More articles

- Advertisement -

Latest article