35.2 C
Patiāla
Tuesday, April 23, 2024

ਪੰਜਾਬ ਸਰਕਾਰ ਵੱਲੋਂ ਆਗਾਮੀ ਬਜਟ ਲਈ ਲੋਕਾਂ ਦੇ ਸੁਝਾਅ ਮੰਗਣ ਲਈ ਪੋਰਟਲ ਲਾਂਚ

Must read


ਚੰਡੀਗੜ੍ਹ, 2 ਮਈ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਆਗਾਮੀ ਬਜਟ ਲਈ ਲੋਕਾਂ ਦੇ ਸੁਝਾਅ ਮੰਗਣ ਲਈ ਅੱਜ ਇੱਕ ਪੋਰਟਲ ਲਾਂਚ ਕੀਤਾ ਹੈ ਜਿਸ ਵਿੱਚ ਆਮ ਲੋਕ ਬਜਟ ਵਿਚ ਕੀ ਚਾਹੁੰਦੇ ਹਨ ਆਦਿ ਬਾਰੇ ਸੁਝਾਅ ਮੰਗੇ ਗਏ ਹਨ। ‘ਆਪ’ ਸਰਕਾਰ ਦਾ ਪਹਿਲਾ ਬਜਟ ਇਸ ਸਾਲ ਜੂਨ ਵਿਚ ਪੇਸ਼ ਕੀਤਾ ਜਾਣਾ ਹੈ।





News Source link

- Advertisement -

More articles

- Advertisement -

Latest article