13.5 C
Patiāla
Tuesday, December 6, 2022

ਨਫਰਤੀ ਭਾਸ਼ਣ: ਸੁਪਰੀਮ ਕੋਰਟ 9 ਮਈ ਨੂੰ ਕਰੇਗਾ ਸੁਣਵਾਈ : The Tribune India

Must read


ਨਵੀਂ ਦਿੱਲੀ, 2 ਮਈ

ਮੁਸਲਮਾਨਾਂ ਖ਼ਿਲਾਫ਼ ਨਫਰਤੀ ਭਾਸ਼ਣ ਮਾਮਲੇ ਵਿਚ ਦੇਸ਼ ਦੀ ਸਰਵਉਚ ਅਦਾਲਤ 9 ਮਈ ਨੂੰ ਸੁਣਵਾਈ ਕਰੇਗੀ। ਜਮਾਇਤ ਉਲੇਮਾ ਏ ਹਿੰਦ ਦੀ ਪਟੀਸ਼ਨ ’ਤੇ ਧਰਮ ਸੰਸਦ ਮਾਮਲੇ ਦੇ ਨਾਲ ਹੀ ਇਸ ਮਾਮਲੇ ’ਤੇ ਸੁਣਵਾਈ ਕੀਤੀ ਜਾਵੇਗੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਉਹ ਸਾਰੇ ਸਬੰਧਤ ਮਾਮਲਿਆਂ ’ਤੇ ਇਕੱਠੀ ਸੁਣਵਾਈ ਕਰੇਗੀ।





News Source link

- Advertisement -

More articles

- Advertisement -

Latest article