26.9 C
Patiāla
Friday, April 19, 2024

ਕੋਵਿਡ ਮਹਾਮਾਰੀ ਕਾਰਨ ਭਾਰਤੀ ਆਰਥਿਕਤਾ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਲੱਗ ਸਕਦੇ ਨੇ ਦਹਾਕੇ ਤੋਂ ਵੱਧ: ਆਰਬੀਆਈ

Must read


ਮੁੰਬਈ, 30 ਅਪਰੈਲ

ਭਾਰਤੀ ਰਿਜ਼ਰਵ ਬੈਂਕ ਵੱਲੋਂ ਪ੍ਰਕਾਸ਼ਿਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਮਹਾਮਾਰੀ ਕਾਰਨ ਹੋਏ ਤੇ ਹੋਣ ਵਾਲੇ ਨੁਕਸਾਨ ਤੋਂ ਉਭਰਨ ਲਈ ਭਾਰਤੀ ਅਰਥਚਾਰੇ ਨੂੰ ਦਹਾਕੇ ਤੋਂ ਵੱਧ(ਕਰੀਬ 12 ਸਾਲ) ਸਮਾਂ ਲੱਗ ਸਕਦਾ ਹੈ। ਅਰਥਵਿਵਸਥਾ ‘ਤੇ ਕੋਵਿਡ -19 ਦੇ ਪ੍ਰਭਾਵ ਬਾਰੇ ਰਿਪੋਰਟ ਵਿੱਚ ਮਹਾਂਮਾਰੀ ਦੇ ਸਮੇਂ ਦੌਰਾਨ ਉਤਪਾਦਨ ਦੇ ਨੁਕਸਾਨ ਦਾ ਅੰਦਾਜ਼ਾ 52 ਲੱਖ ਕਰੋੜ ਰੁਪਏ ਹੈ। ਕੋਵਿਡ-19 ਦੀਆਂ ਵਾਰ-ਵਾਰ ਲਹਿਰਾਂ ਆਈਆਂ ਲਹਿਰਾਂ ਕਾਰਨ ਆਰਥਿਕ ਵਿਕਾਸ ਰੁਕਿਆ ਤੇ ਜੀਡੀਪੀ ’ਤੇ ਮਾੜਾ ਅਸਰ ਪਿਆ।



News Source link

- Advertisement -

More articles

- Advertisement -

Latest article