ਨਵੀਂ ਦਿੱਲੀ, 30 ਅਪਰੈਲ
ਸੀਬੀਆਈ ਨੇ ਡੀਐੱਚਐੱਫਐੱਲ-ਯੈੱਸ ਬੈਂਕ ਮਾਮਲੇ ਵਿੱਚ ਮੁੰਬਈ ਅਤੇ ਪੁਣੇ ਵਿੱਚ ਅੱਠ ਥਾਵਾਂ ‘ਤੇ ਛਾਪੇਮਾਰੀ ਕੀਤੀ।ਏਜੰਸੀ ਨੇ ਕਿਹਾ ਕਿ ਉਹ ਸ਼ਾਹਿਦ ਬਲਵਾ ਅਤੇ ਵਿਨੋਦ ਗੋਇਨਕਾ ਦੇ ਕੰਪਲੈਕਸਾਂ ਦੀ ਤਲਾਸ਼ੀ ਲੈ ਰਹੀ ਹੈ।