18.2 C
Patiāla
Monday, March 27, 2023

ਸਰਬੀਆ ਓਪਨ: ਆਂਦਰੇ ਰੂਬਲੇਵ ਬਣਿਆ ਚੈਂਪੀਅਨ

Must read


ਬੈਲਗ੍ਰੇਡ, 25 ਅਪਰੈਲ

ਰੂਸ ਦੇ ਆਂਦਰੇ ਰੂਬਲੇਵ ਨੇ ਨੋਵਾਕ ਜੋਕੋਵਿਚ ਨੂੰ 6-2, 6-7 (4), 6-0 ਨਾਲ ਹਰਾ ਕੇ ਸਰਬੀਆ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਇਹ ਇਸ ਸੈਸ਼ਨ ਵਿੱਚ ਉਸ ਦਾ ਤੀਸਰਾ ਖ਼ਿਤਾਬ ਹੈ। ਦੂਜਾ ਦਰਜਾ ਪ੍ਰਾਪਤ ਰੂਸੀ ਖਿਡਾਰੀ ਨੇ ਜੋਕੋਵਿਚ ਨੂੰ ਇਸ ਸਾਲ ਪਹਿਲਾ ਖ਼ਿਤਾਬ ਜਿੱਤਣ ਤੋਂ ਰੋਕ ਦਿੱਤਾ ਹੈ। ਰੂਬਲੇਵ ਨੇ ਇਹ ਮੈਚ ਦੋ ਘੰਟੇ 24 ਮਿੰਟ ਵਿੱਚ ਜਿੱਤਿਆ। -ਏਪੀ 





News Source link

- Advertisement -

More articles

- Advertisement -

Latest article