26.5 C
Patiāla
Monday, May 29, 2023

ਸ਼ੇਅਰ ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ 700 ਅੰਕ ਡਿੱਗਿਆ

Must read


ਮੁੰਬਈ, 25 ਅਪਰੈਲ

ਆਲਮੀ ਪੱਧਰ ’ਤੇ ਮਹਿੰਗਾਈ ਵਧਣ, ਕਰੋਨਾ ਕੇਸ ਵਧਣ ਤੇ ਵਿਆਜ ਦਰਾਂ ਵਧਣ ਕਾਰਨ ਸ਼ੇਅਰ ਬਾਜ਼ਾਰ ਹਫਤੇ ਦੇ ਪਹਿਲੇ ਦਿਨ ਖੁੱਲ੍ਹਦੇ ਹੀ ਮੂੰਧੇ ਮੂੰਹ ਆਣ ਡਿੱਗਿਆ। ਸੈਂਸੈਕਸ ਵਿਚ 700 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਜਦਕਿ ਨਿਫਟੀ 215 ਅੰਕ ਡਿੱਗਿਆ। ਸੈਂਸੈਕਸ 56500 ਤੋਂ ਹੇਠਾਂ ਜਦਕਿ ਨਿਫਟੀ 17000 ਅੰਕਾਂ ਤੋਂ ਹੇਠਾਂ ਆ ਗਿਆ।



News Source link

- Advertisement -

More articles

- Advertisement -

Latest article