ਕਾਠਮੰਡੂ, 25 ਅਪਰੈਲ
ਇਥੋਂ ਦੇ ਢਾਡਿੰਗ ਜ਼ਿਲ੍ਹੇ ਵਿਚ ਬੱਸ ਦੀ ਕਾਰ ਨਾਲ ਸਿੱਧੀ ਟੱਕਰ ਵਿਚ ਪੰਜ ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿਚੋਂ ਚਾਰ ਭਾਰਤੀ ਸਨ। ਪੁਲੀਸ ਅਨੁਸਾਰ ਇਹ ਸਾਰੇ ਜਣੇ ਸੈਲਾਨੀ ਕੇਂਦਰ ਦਾ ਦੌਰਾ ਕਰ ਕੇ ਪਰਤ ਰਹੇ ਸਨ ਕਿ ਹਾਦਸਾ ਵਾਪਰ ਗਿਆ। ਮਰਨ ਵਾਲੇ ਕਾਰ ਵਿਚ ਸਵਾਰ ਸਨ ਜਿਸ ਨੂੰ ਨੇਪਾਲੀ ਡਰਾਈਵਰ ਚਲਾ ਰਿਹਾ ਸੀ,ਉਹ ਵੀ ਹਾਦਸੇ ਵਿਚ ਮਾਰਿਆ ਗਿਆ।
News Source link
#ਨਪਲ #ਸੜਕ #ਹਦਸ #ਵਚ #ਚਰ #ਭਰਤ #ਹਲਕ