13.5 C
Patiāla
Tuesday, December 6, 2022

ਮਹਾਰਾਸ਼ਟਰ: ਸੰਸਦ ਮੈਂਬਰ ਨਵਨੀਤ ਤੇ ਵਿਧਾਇਕ ਰਵੀ ਰਾਣਾ ਗ੍ਰਿਫ਼ਤਾਰ : The Tribune India

Must read


ਮੁੰਬਈ, 23 ਅਪਰੈਲ

ਮੁੰਬਈ ਪੁਲੀਸ ਨੇ ਅੱਜ ਵਿਧਾਇਕ ਰਵੀ ਰਾਣਾ ਤੇ ਉਨ੍ਹਾਂ ਦੀ ਸੰਸਦ ਮੈਂਬਰ ਪਤਨੀ ਨਵਨੀਤ ਰਾਣਾ ਨੂੰ ਕਥਿਤ ਤੌਰ ’ਤੇ ‘ਦੋ ਧਿਰਾਂ ਵਿਚਾਲੇ ਦੁਸ਼ਮਣੀ ਪੈਦਾ ਕਰਨ’ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਪਹਿਲਾਂ ਉਨ੍ਹਾਂ ਨੂੰ ਖਾਰ ਸਥਿਤ ਘਰ ਤੋਂ ਬਾਹਰ ਲਿਆਈ ਤੇ ਨਾਟਕੀ ਘਟਨਾਕ੍ਰਮ ਵਿਚ ਗ੍ਰਿਫ਼ਤਾਰ ਕਰ ਲਿਆ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦੋਵਾਂ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਮੁੰਬਈ ਸਥਿਤ ਘਰ ‘ਮਾਤੋਸ਼੍ਰੀ’ ਅੱਗੇ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਦਾ ਐਲਾਨ ਕੀਤਾ ਸੀ ਹਾਲਾਂਕਿ ਮਗਰੋਂ ਉਨ੍ਹਾਂ ਇਸ ਨੂੰ ਰੱਦ ਕਰ ਦਿੱਤਾ। ਨਵਨੀਤ ਅਮਰਾਵਤੀ ਤੋਂ ਆਜ਼ਾਦ ਸੰਸਦ ਮੈਂਬਰ ਜਦਕਿ ਰਵੀ ਬਦਨੇਰਾ ਤੋਂ ਆਜ਼ਾਦ ਵਿਧਾਇਕ ਹੈ।-ਏਜੰਸੀ

News Source link

- Advertisement -

More articles

- Advertisement -

Latest article