24.1 C
Patiāla
Wednesday, April 24, 2024

ਪਾਕਿਸਤਾਨ: ਉਚ ਸੁਰੱਖਿਆ ਕਮੇਟੀ ਵੱਲੋਂ ਇਮਰਾਨ ਖਾਨ ਦਾ ਦਾਅਵਾ ਰੱਦ

Must read


ਇਸਲਾਮਾਬਾਦ, 22 ਅਪਰੈਲ

ਪਾਕਿਸਤਾਨ ਦੇ ਸਿਖਰਲੇ ਸੁਰੱਖਿਆ ਫੋਰਮ ਨੇ ਅੱਜ ਦਾਅਵਾ ਕੀਤਾ ਕਿ ਇਮਰਾਨ ਖਾਨ ਦੀ ਸਰਕਾਰ ਨੂੰ ਡੇਗਣ ਲਈ ਕੋਈ ਵਿਦੇਸ਼ੀ ਸਾਜ਼ਿਸ਼ ਨਹੀਂ ਰਚੀ ਗਈ ਸੀ। ਫੋਰਮ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਾਰ-ਵਾਰ ਕੀਤੇ ਦਾਅਵਿਆਂ ਨੂੰ ਰੱਦ ਕੀਤਾ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਅਮਰੀਕਾ ਨੇ ਵਿਰੋਧੀ ਪਾਰਟੀਆਂ ਦੀ ਮਦਦ ਨਾਲ ਇਸਲਾਮਾਬਾਦ ਵਿੱਚ ਸਰਕਾਰ ਬਦਲਣ ਦੀ ਸਾਜ਼ਿਸ਼ ਰਚੀ ਸੀ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਕਮੇਟੀ ਨੇ ਬਿਆਨ ਜਾਰੀ ਕੀਤਾ।





News Source link

- Advertisement -

More articles

- Advertisement -

Latest article