ਵਾਸ਼ਿੰਗਟਨ: ਅਮਰੀਕੀ ਜਲ ਸੈਨਾ ਦਾ ਹਿੱਸਾ ਰਹੀ ਉੱਘੀ ਭਾਰਤੀ-ਅਮਰੀਕੀ ਹਸਤੀ ਸ਼ਾਂਤੀ ਸੇਠੀ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਉਹ ਹੈਰਿਸ ਦੀ ਕਾਰਜਕਾਰੀ ਸਕੱਤਰ ਵੀ ਹੋਵੇਗੀ। ਉਪ ਰਾਸ਼ਟਰਪਤੀ ਦੀ ਸੀਨੀਅਰ ਸਲਾਹਕਾਰ ਹਰਬੀ ਜ਼ਿਸਕੇਂਡ ਨੇ ਦੱਸਿਆ ਕਿ ਆਪਣੀ ਨਵੀਂ ਭੂਮਿਕਾ ਵਿਚ ਸੇਠੀ ਉਪ ਰਾਸ਼ਟਰਪਤੀ ਦੇ ਦਫ਼ਤਰ ਵੱਲੋਂ ਕੌਮੀ ਸੁਰੱਖਿਆ ਸਲਾਹਕਾਰ ਨਾਲ ਤਾਲਮੇਲ ਰੱਖੇਗੀ। -ਪੀਟੀਆਈ
News Source link
#ਭਰਤਅਮਰਕ #ਸ਼ਤ #ਸਠ #ਹਰਸ #ਦ #ਸਲਹਕਰ #ਨਯਕਤ