35.3 C
Patiāla
Sunday, May 28, 2023

ਸ਼ਤਰੰਜ: ਭਾਰਤ ਦੇ ਗੁਕੇਸ਼ ਨੇ ਸਪੇਨ ’ਚ ਕੌਮਾਂਤਰੀ ਟੂਰਨਾਮੈਂਟ ਜਿੱਤਿਆ

Must read


ਕਾਸਟਿਲਾ ਲਾ ਮਾਂਚਾ (ਸਪੇਨ): ਭਾਰਤ ਦੇ ਨੌਜਵਾਨ ਗਰੈਂਡਮਾਸਟਰ ਡੀ. ਗੁਕੇਸ਼ ਨੇ ਇੱਥੇ 48ਵਾਂ ਲਾ ਰੋਡਾ ਕੌਮਾਂਤਰੀ ਓਪਨ ਸ਼ਤਰੰਜ ਟੂਰਨਾਮੈਂਟ ਜਿੱਤ ਲਿਆ ਹੈ। ਉਸ ਨੇ 9 ਗੇੜਾਂ ਵਿੱਚ 8 ਅੰਕ ਹਾਸਲ ਕਰਕੇ ਖ਼ਿਤਾਬ ਆਪਣੇ ਨਾਮ ਕੀਤਾ। ਚੇਨੱਈ ਦਾ ਗੁਕੇਸ਼ (15) ਸਾਰੇ 9 ਗੇੜਾਂ ਵਿੱਚ ਜੇਤੂ ਰਿਹਾ ਅਤੇ ਐਤਵਾਰ ਨੂੰ ਫਾਈਨਲ ਰਾਊਂਡ ਵਿੱਚ ਇਜ਼ਰਾਈਲ ਦੇ ਵਿਕਟਰ ਮਿਖਾਲੇਵਸਕੀ ਨੂੰ ਹਰਾਇਆ। ਟੂਰਨਾਮੈਂਟ ਵਿੱਚ ਗੁਕੇਸ਼ ਨੇ 9 ਵਿੱਚੋਂ 7 ਮੁਕਾਬਲੇ ਜਿੱਤੇ ਜਦਕਿ ਦੋ ਡਰਾਅ ਰਹੇ। ਉਸ ਨੇ ਇੱਕ ਡਰਾਅ ਛੇਵੇਂ ਰਾਊਂਡ ਵਿੱਚ ਹਮਵਤਨ ਪ੍ਰਗਯਾਨਨੰਦਾ ਖ਼ਿਲਾਫ਼ ਖੇਡਿਆ। ਟੂਰਨਾਮੈਂਟ ਵਿੱਚ ਅਰਮੀਨੀਆ ਦਾ ਹਾਈਕ ਐੱਮ. ਮਾਰਟਿਰੋਸਯਾਨ 7.5 ਅੰਕਾਂ ਨਾਲ ਦੂ





News Source link

- Advertisement -

More articles

- Advertisement -

Latest article