12.9 C
Patiāla
Sunday, December 10, 2023

ਨਿਰਮਲਾ ਸੀਤਾਰਾਮਨ ਵੱਲੋਂ ਕੌਮਾਂਤਰੀ ਮੁਦਰਾ ਫੰਡ ਦੀ ਮੁਖੀ ਨਾਲ ਮੁਲਾਕਾਤ

Must read


ਵਾਸ਼ਿੰਗਟਨ, 19 ਅਪਰੈਲ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਨੂੰ ਕੌਮਾਂਤਰੀ ਮੁਦਰਾ ਫੰਡ ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲੀਨਾ ਜਾਰਜੀਵਾ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇ ਦੁਵੱਲੇ ਤੇ ਕੌਮਾਂਤਰੀ ਮੁੱਦਿਆਂ ‘ਤੇ ਚਰਚਾ ਕੀਤੀ। ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਅਤੇ ਵਿਸ਼ਵ ਬੈਂਕ ਦੀਆਂ ਚੱਲ ਰਹੀਆਂ ਸਾਲਾਨਾ ਬੈਠਕਾਂ ਦੌਰਾਨ ਹੋਈ ਮੀਟਿੰਗ ’ਚ ਆਈਐੱਮਐੱਫ ਮੁਖੀ ਨੇ ਭਾਰਤ ਦੀਆਂ ਨੀਤੀਆਂ ਤੇ ਸ੍ਰੀਲੰਕਾ ਦੀ ਆਰਥਿਕ ਸੰਕਟ ’ਚ ਕੀਤੀ ਜਾ ਰਹੀ ਮਦਦ ਦੀ ਪ੍ਰਸ਼ੰਸਾ ਕੀਤੀ।  



News Source link

- Advertisement -

More articles

- Advertisement -

Latest article